Punjab Police ਦੀਆਂ ਕਰਤੂਤਾਂ ਦੇਖਲੋ, ਕੈਦੀਆਂ ਨੇ ਆਪ ਹੀ ਕੀਤੇ ਹੈਰਾਨ ਕਰ ਦੇਣ ਵਾਲੇ ਖੁਲਾਸੇ |OneIndia Punjabi

2023-12-13 0

ਪੰਜਾਬ ਦੀਆਂ ਜੇਲ੍ਹਾਂ ਦੀ ਇੱਕ ਵਾਰ ਮੁੜ ਪੋਲ ਖੁੱਲ੍ਹੀ ਹੈ। ਜੇਲ੍ਹਾਂ ਵਿੱਚ ਖੂਬ ਰਿਸ਼ਵਤ ਚੱਲ ਰਹੀ ਹੈ। ਜੇਲ੍ਹ ਸਟਾਫ ਪੈਸੇ ਲੈ ਕੇ ਕੈਦੀਆਂ ਨੂੰ ਵੀਆਈਪੀ ਸਹੂਲਤਾਂ ਦੇ ਰਿਹਾ। ਕੈਦੀਆਂ ਨੇ ਖੁਦ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ ਪੁਲਿਸ ਮੁਲਾਜ਼ਮਾਂ ਨੇ 15000 ਰੁਪਏ ਲੈ ਕੇ ਸ਼ਰਾਬ ਪਿਆਈ ਹੈ। ਹੋਰ ਤਾਂ ਹੋਰ ਜੇਲ੍ਹ ਅੰਦਰ 55 ਹਜ਼ਾਰ ਰੁਪਏ ਵਿੱਚ ਆਸਾਨੀ ਨਾਲ ਟੱਚ ਸਕਰੀਨ ਵਾਲਾ ਮੋਬਾਈਲ ਮਿਲ ਜਾਂਦਾ ਹੈ।ਦਰਅਸਲ ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚ ਰਾਤ 9.30 ਵਜੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਕੈਦੀਆਂ ਨੂੰ ਗੇਟ ਅੰਦਰ ਲਿਜਾਇਆ ਜਾ ਰਿਹਾ ਸੀ।
.
Look at the deeds of Punjab Police, the prisoners themselves made shocking revelations.
.
.
.
#ludhiananews #prisoner #punjabpolice